Speaks

ਅੰਗਰੇਜ਼ੀ , ਉਰਦੂ and ਪੰਜਾਬੀ

Specialties

ਨਿਜੀ ਸੱਟ ਦੀ ਵਕੀਲ ਜੋ ਇੰਨ੍ਹਾਂ ਸਮੇਤ ਗੰਭੀਰ ਸੱਟਾਂ ਤੋਂ ਬਚਣ ਵਾਲਿਆਂ ਦੀ ਨੁਮਾਇੰਦਗੀ ਕਰਦੀ ਹੈ ਜਿੰਨ੍ਹਾਂ ਨੂੰ: ਦਿਮਾਗ ਦੀਆਂ ਸੱਟਾਂ, ਰੀਡ਼ ਦੀ ਹੱਡੀ ਦੀਆਂ ਸੱਟਾਂ, ਕਵਾਡਰੀਪਲੇਗਿਆ, ਪੈਰਾਪਲੇਗਿਆ, ਅੰਗ ਕਟਾਈ ਜਾਂ ਅੰਗ ਦੇ ਨੁਕਸਾਨ ਦੇ ਮਾਮਲੇ, ਸਿਰ ਦੀਆਂ ਸੱਟਾਂ, ਗਰਦਨ ਦੀਆਂ ਸੱਟਾਂ, ਨਿਜੀ ਸੱਟਾਂ, ਜਿਸਮਾਨੀ ਸੱਟਾਂ, ਬਾਲ ਜਾਂ ਨਾਬਾਲਗ ਦੀਆਂ ਸੱਟਾਂ, ਜਾਂ ਇਕ ਮੋਟਰ ਵਾਹਣ ਦੀ ਦੁਰਘਟਨਾ ਤੋਂ ਮੌਤ ਦੇ ਗ਼ਲਤ ਦਾਅਵੇ: ਕਾਰ ਦੁਰਘਟਨਾ, ਮੋਟਰਸਾਈਕਲ ਦੁਰਘਟਨਾ, ਟ੍ਰਕ ਦੁਰਘਟਨਾ, ਬੇਡ਼ੀ ਦੀ ਦੁਰਘਟਨਾ, ਪੈਦਲ ਤੁਰਨ ਵਾਲਿਆ ਅਤੇ ਸਾਈਕਲ ਸਵਾਰਾਂ ਦੀ ਦੁਰਘਟਨਾ ਹੁੰਦੀ ਹੈ।

Kiran Qureshi B.A., LL.B.

ਫੋਨ 416.633.1065
Fax: 416.633.9782
ਈਮੇਲ kiran@carranza.on.ca
download contact details

ਬਹੁਤ ਹੀ ਛੋਟੀ ਉਮਰ ਤੋਂ, ਕਿਰਨ ਕੁਰੇਸ਼ੀ ਨੇ ਫਰਜ ਅਤੇ ਅਪੇਖਿਆ ਦੀ ਮਹੱਤਤਾ ਸਮਝ ਲਿੱਤੀ ਹੈ।  ਪਾਕਿਸਤਾਨ ਤੋਂ ਆਵਾਸੀ ਮਾਂ-ਪਿਉ ਦੀ ਬੱਚੀ ਹੋਣ ਨਾਤੇ, ਉਸ ਵਿਚ ਪਹਿਲਾਂ ਤੋਂ ਹੀ ਮੌਜੂਦ ਸੀ ਕਿ ਉਸਨੂੰ ਹਮੇਸ਼ਾ ਆਪਣੇ ਕੰਮਾਂ ਅਤੇ ਨਿਰਣਿਆਂ ਦੀਆਂ ਉਲਝਨਾਂ ਬਾਰੇ ਲਾਜ਼ਮੀ ਤੌਰ ਤੇ ਵੱਧ ਤੋਂ ਵੱਧ ਸੋਚਨਾ ਚਾਹੀਦਾ ਹੈ।

ਕਿਰਨ ਪਹਿਲਾਂ ਤੋਂ ਹੀ ਜਾਣਦੀ ਹੈ ਕਿ ਸਭਿਆਚਾਰਕ ਰਵਾਇਤਾਂ ਅਤੇ ਪਰਿਵਾਰ ਦੀ ਬਣਤਰ ਦੀ ਇੱਜਤ ਕਰਨ ਦਾ ਕੀ ਮਤਲਬ ਹੈ ਅਤੇ ਇਕ ਉੱਤਰੀ ਅਮਰੀਕੀ ਸਮਾਜ ਵਿਚ ਇੰਨ੍ਹਾਂ ਨੂੰ ਅਪਣਾਉਂਦੀ ਹੈ।  ਉਹ ਪਰਿਵਾਰ ਦਾ ਖਿਆਲ ਰੱਖਣ ਵਿਚ ਭਰੋਸਾ ਰੱਖਦੀ ਹੈ, ਅਤੇ ਆਪਣੇ ਸਾਰੇ ਕਲਾਇੰਟਾਂ ਨੂੰ ਬਸ ਇਸ ਤਰ੍ਹਾਂ ਹੀ ਮੰਨਦੀ ਹੈ।

ਇਕ ਵਕੀਲ ਵਜੋਂ ਆਪਣੀ ਪਿਛੋਕਡ਼ ਅਤੇ ਤਜਰਬੇ ਕਾਰਣ, ਕਿਰਣ ਬੇਹਤਰ ਤਰੀਕੇ ਨਾਲ ਸਪਸ਼ਟ ਕਰਨ ਯੋਗ, ਪਛਾਣ ਅਤੇ ਸਮਝਣ ਯੋਗ ਹੈ ਕਿ ਇਕ ਸੱਟ ਸਰੀਰਕ ਤੌਰ ਤੋਂ ਪਰੇ ਮਾਨਸਿਕ ਅਤੇ ਭਾਵਾਤਮਕ ਤੌਰ ਤੇ ਕਿਵੇਂ ਅਸਰ ਕਰਦੀ ਹੈ।  ਸ਼ਿਕਾਰ ਵਿਅਕਤੀ ਦੇ ਉਦੇਸ਼ ਦੀ ਸਮਝ ਹੀ ਜਖ਼ਮੀ ਹੋ ਜਾਂਦੀ ਹੈ।

ਕਿਉਂਕਿ ਉਸ ਕੋਲ ਵਿਵਸਥਿਤ ਅਤੇ ਉੱਦਮੀ ਦਿਮਾਗ ਹੈ, ਕਿਰਣ ਹਮੇਸ਼ਾ ਆਪਣੇ ਕੇਸਾਂ ਤੇ ਕੰਮ ਕਰਦੀ ਹੈ - ਦਵਾਈ ਦੀ ਵਰਤੋਂ ਤੇ ਤਿਆਰੀ, ਕਿਸੇ ਬਹਿਸ ਦੀ ਆਸ ਕਰਨੀ, ਆਪਣੇ ਕਲਾਇੰਟਾਂ ਦੀਆਂ ਲੋਡ਼ਾਂ ਮੁਤਾਬਕ ਕੰਮ ਕਰਨਾ ਜਿਵੇਂ ਦੀ ਇਹ ਪੈਦਾ ਹੁੰਦੀਆਂ ਹਨ, ਉੰਨ੍ਹਾਂ ਦੀਆਂ ਨਿਰਾਸ਼ਾਵਾਂ ਨੂੰ ਸੁਣਨਾ ਅਤੇ ਉੰਨ੍ਹਾਂ ਦੀ ਇੱਜਤ ਅਤੇ ਭਰੋਸਾ ਕਮਾਉਣਾ। 

ਕਿਰਨ ਆਪਣੇ ਕਲਾਇੰਟ ਦੀ ਸਭਿਆਚਾਰਕ, ਪਰਿਵਾਰ ਅਤੇ ਸਮਾਜਕ ਸਥਿਤੀਆਂ ਨੂੰ ਹੀ ਨਹੀਂ ਸਮਝਦੀ, ਪਰ ਉਸਨੂੰ ਉੰਨ੍ਹਾਂ ਦੀ ਭਲਾਈ ਵਿਚ ਵੀ ਦਿਲਚਸਪੀ ਹੈ।  ਉਹ ਆਪਣੇ ਸਾਰੇ ਕਲਾਇੰਟਾਂ ਨਾਲ ਬੇਪਰਦਾ ਅਤੇ ਨਿਸ਼ਕਪਟ ਹੈ ਅਤੇ ਉੰਨ੍ਹਾਂ ਨੂੰ ਅਧਿਕਤਮ ਨਿਪਟਾਰੇ ਨਾਲ ਜਿਤਾਉਣ ਲਈ ਆਪਣੀ ਤਾਕਤ ਮੁਤਾਬਕ ਸਭ ਕੁਝ ਕਰੇਗੀ। 

ਕਿਰਨ ਨੇ ਸੁਪੀਰੀਅਰ ਕੋਰਟ ਆਫ਼ ਉਨਟਾਰੀਓ ਦੇ ਸਾਹਮਣੇ ਮੁਕਦੱਮਿਆਂ ਅਤੇ ਵਰਕਪਲੇਸ ਸੇਫਟੀ ਦੇ ਸਾਹਮਣੇ ਮੁੱਦਿਆਂ ਅਤੇ ਇੰਸ਼ੋਰੇਂਸ ਅਪੀਅਲਸ ਟ੍ਰਾਇਬਯੂਨਲਜ਼, ਦ ਕੈਨੇਡਾ ਪੈਂਸ਼ਨ ਪਲਾਨ ਟ੍ਰਾਇਬਯੂਨਲ ਅਤੇ ਫਾਈਨੈਂਸ਼ਲ ਸਰਵੀਸਿਜ਼ ਕਮੀਸ਼ਨ ਆਫ਼ ਓਨਟਾਰੀਓ ਵਿਚ ਮਦਦ ਕੀਤੀ ਹੈ  

Education

  • ਓਨਟਾਰੀਓ ਬਾਰ ਵਿਚ ਦਾਖ਼ਲ (2008)
  • ਬੈਚਲਰ ਆਫ਼ ਲਾਅ, ਓਸਗੂਡ਼ੇ ਹਾਲ ਲਾਅ ਸਕੂਲ (LLB, 2007)
  • ਡਿਸਟਿੰਕਸ਼ਨ ਨਾਲ ਬੈਚਲਰ ਆਫ਼ ਲਾਅ, ਯੂਨੀਵਰਸਿਟੀ ਆਫ਼ ਵੇਸਟਰਨ ਓਨਟਾਰੀਓ (B.A., 2004)