ਅਸ- ਤ-ਹ-ਡ- ਭ-ਸ਼- ਬ-ਲਦ- ਹ-

ਇਕ ਤਬਾਹਕਾਰੀ ਸੱਟ ਨੂੰ ਝੇਲਣ ਨਾਲ ਕੋਈ ਵਿਅਕਤੀ ਅਤੇ ਉਸਦਾ ਪਰਿਵਾਰ ਬਰਬਾਦ ਹੁੰਦਾ ਹੈ। ਫੇਰ ਵੀ, ਉੰਨ੍ਹਾਂ ਵਿਅਕਤੀਆਂ ਲਈ ਜਿੰਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ, ਇਕ ਨਿਜੀ ਸੱਟ ਤੋਂ ਰਿਕਵਰ ਹੋਣਾ ਹੋਰ ਵੀ ਔਖਾ ਹੋ ਸਕਦਾ ਹੈ।

ਕੈਰੰਜ਼ਾ ਵਿਖੇ, ਅਸੀਂ ਨਾ ਸਿਰਫ ਤਜਰਬੇਕਾਰ ਨਿਜੀ ਸੱਟ ਦੇ ਵਕੀਲ ਹਾਂ, ਸਾਡੇ ਵਿਚੋਂ ਬਹੁਤ ਸਾਰੇ ਪਹਿਲੀ ਅਤੇ ਦੂਜੀ ਪੀਡ਼੍ਹੀ ਦੇ ਕੈਨੇਡੀਅਨ ਵੀ ਹਨ। ਟੋਰੰਟੋ ਦੀ ਸਭ ਤੋਂ ਵੱਡੀ ਨਸਲੀ ਨਿਜੀ ਸੱਟ ਕਨੂੰਨੀ ਫਰਮ ਵਜੋਂ, ਅਸੀਂ 24 ਵੱਖਰੀਆਂ ਭਾਸ਼ਾਵਾਂ ਬੋਲਦੇ ਹਾਂ ਅਤੇ 16 ਵੱਖਰੇ ਦੇਸ਼ਾਂ ਤੋਂ ਆਉਂਦੇ ਹਾਂ।


ਅਸੀਂ ਹੇਠ ਲਿਖੀਆਂ ਭਾਸ਼ਾਵਾਂ ਵਿਚ ਤੁਹਾਨੂੰ ਨੁਮਾਇੰਦਗੀ ਕਰਨ ਵਿਚ ਮਾਣ ਮਹਿਸੂਸ ਕਰਾਂਗੇ: